Sidebar
Jagoh Jagoh Sutiyo
Rs.100.00
Product Code: SB245
Availability: In Stock
Viewed 1109 times
Share This
Product Description
No of Pages 159. ਜਾਗਹੁ ਜਾਗਹੁ ਸੂਤਿਹੋ Writen By: Paramjit Kaur (Dr.) ਮਨੁੱਖ ਹੋਰ ਸਾਰੇ ਉੱਦਮ ਕਰਦਾ ਹੈ, ਪਰ ਜਿਸ ਅਕਾਲ ਪੁਰਖ ਨੇ ਉੱਦਮ ਕਰਨ ਲਈ ਸਰੀਰ, ਹੱਥ, ਪੈਰ, ਆਦਿਕ ਦਿੱਤੇ ਹਨ, ਉਸ ਨੂੰ ਸਿਮਰਨ ਦਾ ਉੱਦਮ ਨਹੀਂ ਕਰਦਾ । ਇਸ ਪੁਸਤਕ ਵਿਚ ਗੁਰਸਿੱਖ ਦੇ ਰੋਜ਼ਾਨਾ ਭਾਸ਼ਾ ਵਿਚ ਵਿਚਾਰਨ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ, ਜਿਨ੍ਹਾਂ ਦੇ ਅਨੁਸਾਰ ਆਪਣੀ ਜੀਵਨ ਜਾਚ ਬਣਾ ਕੇ, ਅਗਿਆਨਤਾ ਭਰੀ ਨੀਂਦ ਤੋਂ ਜਾਗ ਕੇ ਗੁਰੂ ਦਾ ਸਿੱਖ ਅਖਵਾਉਣ ਦਾ ਅਧਿਕਾਰੀ ਬਣਿਆ ਜਾ ਸਕਦਾ ਹੈ ।